Level 4 Level 6
Level 5

Greetings & Common Phrases


50 words 0 ignored

Ready to learn       Ready to review

Ignore words

Check the boxes below to ignore/unignore words, then click save at the bottom. Ignored words will never appear in any learning session.

All None

Ignore?
ਜੀ ਆਇਆ ਨੂੰ
Welcome
ਹਾਂ
Yes
ਹਾਂ ਜੀ
Yes (respectful)
ਨਹੀਂ
No
ਨਹੀਂ ਜੀ
No (respectful)
ਕਿਰਪਾ ਕਰਕੇ
Please
ਮਿਹਰਬਾਨੀ ਕਰਕੇ
Please
ਧੰਨਵਾਦ
Thank you
ਸ਼ੁਕਰੀਆ
Thank you (Muslim)
ਸਤਿ ਸ੍ਰੀ ਅਕਾਲ
Hello (Sikh)
ਨਮਸਤੇ
Hello (Hindu)
ਅਸਲਾਮ ਅਲੇਕੁਮ
Hello (Muslim)
ਵਾਲੇਕੁਮ ਅਸਲਾਮ
Hello reply (Muslim)
ਤੁਹਾਨੂੰ ਮਿਲ ਕੇ ਖੁਸ਼ੀ ਹੋਈ
Pleased to meet you
ਚੰਗਾ ਫਿਰ
Goodbye
ਖੁਦਾ ਹਫ਼ੀਜ਼
Goodbye (Muslim)
ਫਿਰ ਮਿਲਦੇ ਆ
See you later
ਕੱਲ੍ਹ ਮਿਲਦੇ ਆ
See you tomorrow
ਤੁਹਾਡਾ ਕੀ ਹਾਲ ਹੈ ?
How are you? (respectful)
ਤੁਸੀਂ ਕਿਸ ਤਰ੍ਹਾਂ ਹੋ ?
You how are? (respectful)
ਤੁਸੀਂ ਕਿੱਡਾ ਹੋ ?
You how are? (respectful, Doaba dialect)
ਤੁਸੀਂ ਕਿਵੇਂ ਹੋ ?
You how are? (respectful, Malwa dialect)
ਕੀ ਹਾਲ ਐ ?
How are you? (informal)
ਕਿੱਦਾ ?
How are you? (informal, Doaba dialect)
ਕਿਵੇਂ ?
How are you? (informal, Malwa dialect)
ਵਧੀਆ
Well
ਬਹੁਤ ਵਧੀਆ
Very Well
ਠੀਕ
Okay
ਮਾੜਾ
Bad
ਬਹੁਤ ਮਾੜਾ
Very Bad
ਕੋਈ ਨਵੀਂ ਤਾਜੀ ?
What's new?
ਕੁਛ ਨਹੀਂ
Nothing
ਤੁਹਾਡਾ ਕੀ ਨਾਂ ਹੈ ?
Your name is?
ਮੇਰਾ ਨਾਂ ___ ਹੈ
My name ___ is
ਤੁਸੀਂ ਕੌਣ ਹੋ ?
You who are? (respectful)
ਤੂੰ ਕੌਣ ਹੈਂ ?
You who are?
ਮੈਂ ___ ਹਾਂ
I ___ am
ਤੁਸੀਂ ਕਿਥੋ ਆਏ ਹੋ ?
You where came (from)?
ਮੈਂ ___ ਰਹਿੰਦਾ ਹਾਂ
I ___ living am
ਤੁਸੀਂ ਇਥੇ ਕਿਉਂ ਆਏ ?
You here why came?
ਮੈਂ ਪੱਜਾਬੀ ਸਿਖਦਾ ਹਾਂ
I Punjabi learning am
ਮੈਂ ਤੁਹਾਡੀ ਮਦਦ ਕਰ ਸਕਦਾ ਹਾਂ ?
I you help can?
ਤੁਸੀਂ ਕੀ ਪਸੰਦ ਕਰਤੇ ਹੋ ?
You what like?
ਮੈਂ ___ ਪਸੰਦ ਕਰਦਾ ਹਾਂ
I ___ like
ਮੈਂ ___ ਪਸੰਦ ਨਹੀਂ ਕਰਦਾ ਹਾਂ
I ___ like not
ਇਹ ਕੀ ਹੈ ?
THIS what is? (close)
ਉਹ ਕੀ ਹੈ ?
THAT what is? (far)
___ ਕਿਥੇ ਹੈ
___ where is?
ਇਹ ਕਿਹੜਾ ਰੰਗ ਹੈ ?
This what color is?
ਤੁਸੀਂ ___ ਵਜੇ ਆਓ
You ___ o'clock come