Level 9 Level 11
Level 10

Verbs: to have (ਕੋਲ਼ ਹੋਣਾ) - Examples


11 words 0 ignored

Ready to learn       Ready to review

Ignore words

Check the boxes below to ignore/unignore words, then click save at the bottom. Ignored words will never appear in any learning session.

All None

Ignore?
ਮੇਰੇ ਕੋਲ਼ ਇੱਕ ਕੁੱਤਾ ਹੈ
I have a dog.
ਕੀ ਮੇਰੇ ਕੋਲ਼ ਕੋਈ ਬੱਤਖ ਹੈ?
do I have a duck?
ਤੇਰੇ ਕੋਲ਼ ਇੱਕ ਬਿੱਲੀ ਹੈ
you have a cat. (sing., inf.)
ਕੀ ਤੁਹਾਡੇ ਕੋਲ਼ ਕੋਈ ਬੱਕਰੀ ਹੈ?
do you have a goat? (sing., formal)
ਉਹਦੇ ਕੋਲ਼ ਇੱਕ ਮੱਛੀ ਹੈ
she has a fish
ਕੀ ਉਹਦੇ ਕੋਲ਼ ਕੋਈ ਕਾਟੋ ਹੈ?
does he have a squirrel?
ਸਾਡੇ ਕੋਲ਼ ਇੱਕ ਘੋੜਾ ਹੈ
we have a horse
ਕੀ ਸਾਡੇ ਕੋਲ਼ ਕੋਈ ਕੁੱਕੜ ਹੈ?
do we have a chicken?
ਕੀ ਤੁਹਾਡੇ ਕੋਲ਼ ਕੋਈ ਸੂਰ ਹੈ?
do you have a pig? (pl.)
ਉਹਨਾਂ ਕੋਲ਼ ਇੱਕ ਗਾਂ ਹੈ
they have a cow
ਕੀ ਉਹਨਾਂ ਕੋਲ਼ ਕੋਈ ਖ਼ਰਗੋਸ਼ ਹੈ?
do they have a rabbit?