Level 12
Level 14
58 words 0 ignored
Ready to learn
Ready to review
Ignore words
Check the boxes below to ignore/unignore words, then click save at the bottom. Ignored words will never appear in any learning session.
Ignore?
ਚਾਹ
tea
ਹੈਗਾ?
is there? (masc., sing.)
ਹੈਗੀ?
is there? (fem., sing.)
ਹੈਗੇ?
Are there? (masc., pl.)
ਹੈਗੀਆਂ?
Are there? (fem., pl.)
ਹੈਗਾ
there is (masc., sing.)
ਹੈਗੀ
there is (fem., sing.)
ਹੈਗੇ
there are (masc., pl.)
ਹੈਗੀਆਂ
there are (fem., pl.)
ਚਾਹ ਹੈਗੀ?
Is there tea?
ਵਾਈਨ ਹੈਗੀ?
Is there wine?
ਬੀਅਰ
beer
ਬੀਅਰ ਹੈਗੀ?
Is there beer?
ਹਾਂ, ਬੀਅਰ ਹੈਗੀ
Yes, there is beer
ਕੀ ਤੁਹਾਡੇ ਕੋਲ਼ ਹੈ?
do you have?
ਕੀ ਤੁਹਾਡੇ ਕੋਲ਼ ਚਾਹ ਹੈ?
do you have tea?
ਕੋਈ
any
ਕੋਈ ਟੈਕਸੀਆਂ ਹੈਗੀਆਂ?
Are there any taxis?
ਲੋਕ
people
ਕੋਈ ਲੋਕ ਹੈਗੇ?
Are there any people?
ਬਹੁਤ
very
ਕੋਈ
someone
ਕੋਈ ਹੈਗਾ?
Is someone there?
ਮੈਂ ਖ਼ਰੀਦਦਾ ਹਾਂ
I buy (masc.)
ਮੈਂ ਖ਼ਰੀਦਦੀ ਹਾਂ
I buy (fem.)
ਇਹਦਾ ਮੁੱਲ ... ਹੈ
It costs/ Its cost is...
ਮਹਿੰਗਾ
expensive (masc.)
ਸਸਤਾ
cheap (masc.)
ਇਹ ਮਹਿੰਗਾ ਹੈ
It is expensive (masc.)
ਇਹ ਬਹੁਤ ਮਹਿੰਗਾ ਹੈ
It is very expensive (masc.)
ਇਹ ਹੋਰ ਮਹਿੰਗਾ ਹੈ
It is more expensive (masc.)
ਇਹ ਹੋਰ ਸਸਤੀ ਹੈ
It is cheaper. (fem.)
ਮੁਫ਼ਤ
free
ਵੱਖਰਾ
different (masc.)
ਵੱਡਾ
big (masc.)
ਇਹ ਵੱਡਾ ਹੈ
It's big
ਛੋਟਾ
small (masc.)
ਇਹ ਛੋਟੀ ਹੈ
It's small (fem.)
ਇਹ ... ਲੱਗਦਾ ਹੈ
It seems ...
ਇਹ ਹੋਰ ਛੋਟਾ ਲੱਗਦਾ ਹੈ
It seems smaller
ਇਹ ਹੋਰ ਵੱਡਾ ਲੱਗਦਾ ਹੈ
It seems bigger
ਸਹੀ
true
ਇੱਕ ਸੌ
100
ਔਖਾ
difficult
ਜ਼ਰੂਰੀ
important
ਸੰਭਵ
possible
ਇਹ ਸੰਭਵ ਹੈ
It is possible
ਨਹੀਂ
not
ਸੰਭਵ ਨਹੀਂ
not possible
ਇਹ ਸੰਭਵ ਨਹੀਂ ਹੈ
It is not possible
ਇਹ ਕੀ ਹੈ?
What is it?
ਮੈਨੂੰ ਪਤਾ
I know
ਮੈਨੂੰ ਨਹੀਂ ਪਤਾ
I don't know
ਮਾਸ
meat
ਕੀ ਇਹ ਮਾਸ ਹੈ?
Is it meat?
ਮੈਨੂੰ ਪਸੰਦ ਹੈ
I like
ਮੈਨੂੰ ਮਾਸ ਪਸੰਦ ਨਹੀਂ ਹੈ
I don't like meat
ਅਸਲ 'ਚ
In fact