Level 13
Level 15
30 words 0 ignored
Ready to learn
Ready to review
Ignore words
Check the boxes below to ignore/unignore words, then click save at the bottom. Ignored words will never appear in any learning session.
Ignore?
ਦੁਕਾਨ
shop
ਕੋਈ ਦੁਕਾਨਾਂ ਹੈਗੀਆਂ?
Are there any shops?
ਟੈਕਸੀ
taxi
ਕੋਈ ਟੈਕਸੀਆਂ ਹੈਗੀਆਂ?
Are there any taxis?
ਬਹੁਤ
many
ਬਹੁਤ ਟੈਕਸੀਆਂ ਹਨ
There are many taxis.
ਕੋਈ ਟੈਕਸੀ ਨਹੀਂ ਹੈ
There is no taxi
ਕੋਈ ਸਮੱਸਿਆ ਨਹੀਂ ਹੈ
There is no problem
ਕਿਉਂਕਿ
because
ਬਦਨਸੀਬੀ ਨਾਲ਼
unfortunately
ਯਕੀਨਨ
certainly
ਖ਼ਾਸ ਤੌਰ 'ਤੇ
especially
ਮਿਸਾਲ ਵਜੋਂ
for example
ਦਰਦ ਹੁੰਦਾ ਹੈ
It hurts
ਰੌਲ਼ਾ
noise
ਹਾਦਸਾ
accident
ਭੱਦਾ
ugly
ਗੁੱਸੇ ਵਿੱਚ
angry
ਉਹ ਭੁੱਖਾ ਹੈ
He is hungry
ਉਹ ਪਿਆਸਾ ਹੈ
He is thirsty
ਅਧਿਆਪਕ
teacher
ਮਿੱਤਰ
friend
ਦੋਸਤ
friend
ਮੇਰਾ
my
ਉਹ ... ਹੈ
she is ...
ਉਹ ਮੇਰਾ ਅਧਿਆਪਕ ਹੈ
He is my teacher
ਇਹ ਸਹੀ ਹੈ
It is true
ਮੈਨੂੰ ਲੱਗਦਾ ਹੈ
I think
ਮੈਨੂੰ ਲੱਗਦਾ ਹੈ ਕਿ ਇਹ ਵੱਡਾ ਹੈ
I think that it's big
ਮੈਨੂੰ ਲੱਗਦਾ ਹੈ ਕਿ ਇਹ ਛੋਟਾ ਹੈ
I think that it's small