Level 3
Level 5
17 words 0 ignored
Ready to learn
Ready to review
Ignore words
Check the boxes below to ignore/unignore words, then click save at the bottom. Ignored words will never appear in any learning session.
Ignore?
ਮੈਨੂੰ ... ਚਾਹੀਦੀ ਹੈ
I would like
ਥੋੜ੍ਹੀ ਕਾਫ਼ੀ
some coffee
ਮਿਹਰਬਾਨੀ ਕਰਕੇ, ਮੈਨੂੰ ਥੋੜ੍ਹੀ ਕਾਫ਼ੀ ਚਾਹੀਦੀ ਹੈ
I would like some coffee please
ਥੋੜ੍ਹੀ ਚਾਹ
some tea
ਮਿਹਰਬਾਨੀ ਕਰਕੇ, ਮੈਨੂੰ ਥੋੜ੍ਹੀ ਚਾਹ ਚਾਹੀਦੀ ਹੈ
I would like some tea please
ਬੋਲਣਾ
to speak
ਮੈਂ ਬੋਲਦਾ ਹਾਂ
I speak (male speaker)
ਮੈਂ ਬੋਲਦੀ ਹਾਂ
I speak (female speaker)
ਥੋੜ੍ਹੀ-ਬਹੁਤੀ
a little
ਕੀ ਤੁਸੀਂ ਪੰਜਾਬੀ ਬੋਲ ਸਕਦੇ ਹੋ?
Can you speak Punjabi?
ਮੈਂ ਥੋੜ੍ਹੀ-ਬਹੁਤੀ ਪੰਜਾਬੀ ਬੋਲਦਾ ਹਾਂ
I speak a little Punjabi (male speaker)
ਮੈਂ ਥੋੜ੍ਹੀ-ਬਹੁਤੀ ਪੰਜਾਬੀ ਬੋਲਦੀ ਹਾਂ
I speak a little Punjabi (female speaker)
ਅੰਗਰੇਜ਼ੀ
English
ਕੀ ਤੁਸੀਂ ਅੰਗਰੇਜ਼ੀ ਬੋਲ ਸਕਦੇ ਹੋ?
Can you speak English?
ਕਹਿਣਾ
to say
ਕੀ
what
ਪੰਜਾਬੀ ਵਿੱਚ ... ਨੂੰ ਕੀ ਕਹਿੰਦੇ ਹਨ?
What does one say for ... in Punjabi?